Explore every episode of the podcast Punjabi Audiobooks By Harleen Tutorials
| Title | Pub. Date | Duration | |
|---|---|---|---|
| Ep55 ਮੜ੍ਹੀਆਂ ਤੋਂ ਦੂਰ - ਰਘੁਬੀਰ ਢੰਡ | Marhian ton door - Raghubir Dhand | Punjabi Story #harleentutorials | 07 Sep 2024 | 00:26:40 | |
ਬਲਵੰਤ ਰਾਏ ਆਪਣੀ ਮਾਂ ਦੀ ਇੱਛਾ ਪੂਰੀ ਕਰਨ ਲਈ ਉਸ ਨੂੰ ਇੰਗਲੈਂਡ ਲੈ ਆਉਂਦਾ ਹੈ। ਉਹਦੀ ਮਾਂ ਨੂੰ ਇੰਗਲੈਂਡ ਉੱਥੋਂ ਦੇ ਲੋਕਾਂ, ਸਾਫ਼ ਸੜਕਾਂ, ਖੁੱਲ੍ਹੇ ਖਾਣ-ਪੀਣ, ਮੌਸਮ ਤੇ ਸੁੱਖ ਸਹੂਲਤਾਂ ਕਰਕੇ ਸੁਰਗ ਜਾਪਦਾ ਹੈ। ਕੁਝ ਸਮਾਂ ਬੀਤ ਜਾਣ ਦੇ ਬਾਅਦ ਇੱਕ ਦਿਨ ਉਹ ਭੁੱਬਾਂ ਮਾਰ ਕੇ ਰੋਂਦੀ ਹੈ ਅਤੇ ਚਾਹੁੰਦੀ ਹੈ ਕਿ ਉਸ ਦਾ ਪੁੱਤਰ ਉਸ ਨੂੰ ਛੇਤੀ ਤੋਂ ਛੇਤੀ ਇੰਡੀਆ ਵਾਪਸ ਭਿਜਵਾ ਦੇਵੇ। ਉਹ ਪੁੱਤਰ ਨੂੰਹ, ਪੋਤੇ ਪੋਤੀਆਂ ਦੇ ਅਪਣੱਤ ਤੋਂ ਸੱਖਣੇ ਮਾਹੌਲ ਤੋਂ ਅੱਕ ਚੁੱਕੀ ਹੈ ਅਤੇ ਉਹ ਮੜ੍ਹੀਆਂ ਤੋਂ ਦੂਰ ਉਸ ਵਤਨ ਤੋਂ ਨਿਕਲ ਜਾਣ ਲਈ ਉਤਾਵਲੀ ਹੈ। ਆਓ ਸੁਣੀਏ ਪੰਜਾਬੀ ਕਹਾਣੀਕਾਰ ਰਘੁਬੀਰ ਢੰਡ ਦੀ ਕਹਾਣੀ "ਮੜੀਆਂ ਤੋਂ ਦੂਰ" Marhian ton door ~ Story by Raghubir Dhand Narrated by ~ Harleen Kaur #raghubirdhand #harleentutorials #harleenkaur #punjabiaudiobooksbyharleentutorials #punjabipodcast #punjabistories #punjabivirsa #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabivirsa #punjabimaaboli #punjabiauthors | |||
| Ep54 ਗੱਲ ਏਧਰਲੇ ਪੰਜਾਬ ਦੀ ਤੇ ਓਧਰਲੇ ਪੰਜਾਬ ਦੀ - ਡਾ. ਦਲੀਪ ਕੌਰ ਟਿਵਾਣਾ | Gall Edhrale Punjab Di Te Odharle Punjab Di - Dr. Dalip Kaur Tiwana | Punjabi Lekh #harleentutorials | 16 Aug 2024 | 00:21:37 | |
ਗੱਲ ਏਧਰਲੇ ਪੰਜਾਬ ਦੀ ਤੇ ਓਧਰਲੇ ਪੰਜਾਬ ਦੀ ~ ਡਾ. ਦਲੀਪ ਕੌਰ ਟਿਵਾਣਾ ਦਾ ਲੇਖ Gall Edhrale Punjab Di Te Odharle Punjab Di ~ Write up by Dr. Dalip KaurTiwana Narrated by ~ Harleen Kaur
#daleepkaurtiwana #harleentutorials #harleenkaur #punjabiaudiobooksbyharleentutorials #punjabipodcast #punjabistories #punjabivirsa #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabivirsa #punjabimaaboli #punjabiauthors
| |||
| Ep45 ਕੋਹਿਨੂਰ ਦਾ ਪਾਰਖੂ, ਰਾਇ ਬੁਲਾਰ ਖ਼ਾਨ ਸਾਹਿਬ - ਡਾ. ਹਰਪਾਲ ਸਿੰਘ ਪੰਨੂ | Rai Bular Khan Sahib - Dr. Harpal Singh Pannu | Punjabi Write up #harleentutorials | 01 Jun 2024 | 00:46:15 | |
ਬਾਬਾ ਨਾਨਕ ਅਤੇ ਰਾਇ ਬੁਲਾਰ ਖ਼ਾਨ ਸਾਹਿਬ ਰਾਇ ਸਾਹਿਬ ਨੇ ਬਾਬਾ ਜੀ ਦਾ ਬਚਪਨ ਦੇਖਿਆ। ਰਾਏ ਬੁਲਾਰ ਨੇ ਗੁਰੂ ਨਾਨਕ ਸਾਹਿਬ ਨੂੰ ਰੱਬ ਦਾ ਰੂਪ ਜਾਣਿਆ ਅਤੇ ਹਜ਼ਾਰਾਂ ਏਕੜ ਜ਼ਮੀਨ ਗੁਰੂ ਨਾਨਕ ਸਾਹਿਬ ਦੇ ਨਾਮ ਕਰ ਦਿੱਤੀ। ਗੁਰੂ ਜੀ ਨੂੰ ਜੇ ਪਿਤਾ ਕਾਲੂ ਜੀ ਝਿੜਕਦੇ ਤਾਂ ਰਾਏ ਬੁਲਾਰ ਜੀ ਕਹਿੰਦੇ ਕਿ ਇਹ ਖੁਦਾ ਦਾ ਰੂਪ ਹੈ ਜੇ ਕੋਈ ਇਸ ਨੂੰ ਝਿੜਕੇ ਤਾਂ ਰੱਬ ਉਸ ਨੂੰ ਝਿੜਕੇਗਾ। ਡਾ.ਹਰਪਾਲ ਸਿੰਘ ਪੰਨੂ ਨੇ ਰਾਏ ਬੁਲਾਰ ਰਾਹੀਂ ਜੋ ਬਾਬੇ ਨਾਨਕ ਦਾ ਸਰੂਪ ਚਿਤਰਿਆ ਹੈ, ਉਹ ਉਸ ਪੈਗੰਬਰ ਦਾ ਰੂਪ ਹੈ ਜੋ ਬੁੱਧੀ, ਤਰਕ, ਦਾਰਸ਼ਨਿਕਤਾ, ਗਿਆਨ ਧਿਆਨ ਨੂੰ ਜ਼ਿੰਦਗੀ ਵਿਚ ਸਮੋ ਕੇ ਤੁਰਦਾ ਹੈ। ਕੋਹਿਨੂਰ ਦਾ ਪਾਰਖੂ, ਰਾਇ ਬੁਲਾਰ ਖ਼ਾਨ ਸਾਹਿਬ ~ ਡਾ. ਹਰਪਾਲ ਸਿੰਘ ਪੰਨੂ Rai Bular Khan Sahib ~ Write up by Dr.Harpal SinghPannu Narrated by ~ Harleen Kaur #harleentutorials #harleenkaur #punjabiaudiobooksbyharleentutorials #punjabipodcast #punjabistories #punjabivirsa #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabivirsa #punjabimaaboli #punjabiauthors #babananak #raibularbhatti #nanakandraibular #raibularkhansahib #harpalsinghpannu #gautamtontaskitak
| |||
| Ep44 ਤ੍ਰਿਸ਼ਨਾ- ਕਰਤਾਰ ਸਿੰਘ ਦੁੱਗਲ | Trishna- Kartar Singh Duggal | Punjabi Story #harleentutorials | 25 May 2024 | 00:14:22 | |
'ਤ੍ਰਿਸ਼ਨਾ' ਪੰਜਾਬੀ ਦੇ ਸਿਰਮੌਰ ਲੇਖਕ ਕਰਤਾਰ ਸਿੰਘ ਦੁੱਗਲ ਦੀ ਨਿੱਕੀ ਕਹਾਣੀ ਹੈ।
ਇਹ ਕਹਾਣੀ ਭਰੂਣ-ਹੱਤਿਆ' ਦੇ ਨਾਲ ਨਾਲ ਅਜੋਕੇ ਸਮਾਜ ਵਿੱਚ ਵੀ ਮਰਦ ਦੀ ਧੌਂਸ ਅਤੇ ਸਰਦਾਰੀ ਦੇ ਸੰਦਰਭ ਵਿੱਚ ਔਰਤ ਦੀ ਹੀਣ ਅਤੇ ਅਮਾਨਵੀ ਹੋਂਦ ਦੀ ਗੱਲ ਕਰਦੀ ਹੈ।
ਕਹਾਣੀ ਦੀ ਮੁੱਖ-ਪਾਤਰ ਰਜਨੀ ਪੜ੍ਹੀ ਲਿਖੀ ਹੈ ਅਤੇ ਆਪਣੀ ਮਰਜ਼ੀ ਦੇ ਮਰਦ ਨਾਲ਼ ਵਿਆਹ ਕਰਵਾਉਂਦੀ ਹੈ। ਪਰ ਇਸ ਸਭ ਕੁਝ ਦੇ ਬਾਵਜੂਦ ਬੱਚਾ ਪੈਦਾ ਕਰਨ ਅਤੇ ਮਾਂ ਬਣਨ ਦੇ ਉਸਦੀ ਜ਼ਿੰਦਗੀ ਦੇ ਸਭ ਤੋਂ ਮਹੱਤਵਪੂਰਨ ਫ਼ੈਸਲੇ ਦਾ ਅਧਿਕਾਰ ਉਸਦੇ ਆਪਣੇ ਕੋਲ ਨਹੀਂ।
Trishna ~ Story By Kartar Singh Duggal Narrated by ~ Harleen Kaur #harleentutorials #harleenkaur #punjabiaudiobooksbyharleentutorials #punjabipodcast #punjabistories #punjabivirsa #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabivirsa #punjabimaaboli #punjabiauthors | |||
| Ep43 ਮੁਰਸ਼ਦਨਾਮਾ ~ ਸੁਖਵਿੰਦਰ ਅੰਮ੍ਰਿਤ ਦੀ ਰਚਨਾ | A Tribute To Surjit Patar | Murshadnama By Sukhwinder Amrit | 18 May 2024 | 00:03:32 | |
ਜਦੋਂ ਤਕ ਲਫ਼ਜ਼ ਜਿਉਂਦੇ ਨੇ ਸੁਖ਼ਨਵਰ ਜਿਉਣ ਮਰ ਕੇ ਵੀ ਉਹ ਕੇਵਲ ਜਿਸਮ ਹੁੰਦੇ ਨੇ ਜੋ ਸਿਵਿਆਂ ਵਿਚ ਸਵਾਹ ਬਣਦੇ
ਸਾਡੇ ਸਾਰਿਆਂ ਲਈ 11 ਮਈ ਦੀ ਸਵੇਰ ਬਹੁਤ ਹੀ ਉਦਾਸ ਅਤੇ ਦੁਖਦਾਈ ਖ਼ਬਰ ਲੈ ਕੇ ਆਈ। ਮਾਂ ਬੋਲੀ ਪੰਜਾਬੀ ਦੇ ਲਾਡਲੇ ਪੁੱਤਰ, ਮਹਾਨ ਕਵੀ ਤੇ ਇਸ ਸਦੀ ‘ਚ ਸਾਹਿਤ ਦੇ ਯੁੱਗ ਪੁਰਸ਼ ਸੁਰਜੀਤ ਪਾਤਰ ਜੀ ਦੇ ਅਕਾਲ ਚਲਾਣੇ ਨਾਲ ਸਾਹਿਤ ਦੀ ਦੁਨੀਆ ਵਿਚ ਅਜਿਹਾ ਖਲਾਅ ਪੈਦਾ ਹੋ ਗਿਆ ਹੈ ਜਿਸ ਨੁੰ ਭਰਨਾ ਬਹੁਤ ਹੀ ਮੁਸ਼ਕਿਲ ਹੋਵੇਗਾ। ਸੰਤ ਸਿੰਘ ਸੇਖੋਂ ਹੁਰਾਂ ਨੇ ਕਦੀ ਕਿਹਾ ਸੀ ਕਿ ਵੀਹਵੀਂ ਸਦੀ ਦੀ ਪੰਜਾਬੀ ਸ਼ਾਇਰੀ ਦੀਆਂ ਸੱਤ ਚੋਟੀਆਂ ਹਨ: ਭਾਈ ਵੀਰ ਸਿੰਘ, ਪੂਰਨ ਸਿੰਘ, ਅੰਮਿ੍ਤਾ ਪ੍ਰੀਤਮ, ਮੋਹਨ ਸਿੰਘ, ਸ਼ਿਵ ਕੁਮਾਰ, ਪਾਸ਼ ਤੇ ਪਾਤਰ। ਲੋਕਾਂ ਦੇ ਕਾਲਜੇ ‘ਚ ਹਰ ਪਲ ਵੱਜਦੀਆਂ ਛੁਰੀਆਂ ਦੀ ਪੀੜ ਨੂੰ ਆਪਣੇ ਅੰਦਰ ਸਮੋਅ ਕੇ ਤੇ ਮੋਤੀਆਂ ਵਰਗੇ ਸ਼ਬਦਾਂ ਵਿਚ ਸੰਜੋਅ ਕੇ ਲੋਕਾਂ ਦੇ ਰੂਬਰੂ ਪੇਸ਼ ਕਰਨ ਵਾਲਾ ਪੰਜਾਬੀ ਦਾ ਅਜ਼ੀਮ ਸ਼ਾਇਰ ਸੀ ਸਾਡਾ ਸੁਰਜੀਤ ਪਾਤਰ। ਇਸ ਵੇਲੇ ਪੰਜਾਬੀ ਸ਼ਾਇਰੀ ਵਿਚ ਪਾਤਰ ਹੁਰਾਂ ਦਾ ਕੋਈ ਸਾਨੀ ਨਹੀਂ। ਸ਼ਾਇਰੀ ਵਿੱਚ ਉਹਨਾਂ ਦੀਆਂ ਮੁੱਖ ਕਿਤਾਬਾਂ “ਹਵਾ ਵਿੱਚ ਲਿਖੇ ਹਰਫ਼”, “ਬਿਰਖ ਅਰਜ਼ ਕਰੇ”, “ਹਨੇਰੇ ਵਿੱਚ ਸੁਲਗਦੀ ਵਰਨਮਾਲਾ”, “ਲਫ਼ਜ਼ਾਂ ਦੀ ਦਰਗਾਹ”, “ਪਤਝੜ ਦੀ ਪਾਜ਼ੇਬ”, “ਸੁਰ-ਜ਼ਮੀਨ”, “ਚੰਨ ਸੂਰਜ ਦੀ ਵਹਿੰਗੀ’ ਆਦਿ ਹਨ| ‘ਹਵਾ ਵਿਚ ਲਿਖੇ ਹਰਫ਼‘ ਦੇ ਛਪਦੇ ਸਾਰ ਪੰਜਾਬੀ ਗ਼ਜ਼ਲ ਦੇ ਖੇਤਰ ਵਿਚ ਉਹਨਾਂ ਅਜਿਹੇ ਝੰਡੇ ਗੱਡੇ ਕਿ ਚਾਰ ਪਾਸੇ ‘ਪਾਤਰ, ਪਾਤਰ ਹੋ ਉਠੀ‘ । ਸੁਰਜੀਤ ਪਾਤਰ ਜੀ ਨੂੰ 1993 ਵਿੱਚ “ਹਨੇਰੇ ਵਿੱਚ ਸੁਲਗਦੀ ਵਰਨਮਾਲਾ” ਲਈ ਸਾਹਿਤ ਅਕਾਦਮੀ ਸਨਮਾਨ ਮਿਲਿਆ ਅਤੇ 1999 ਵਿੱਚ “ਭਾਰਤੀ ਭਾਸ਼ਾ ਪਰਿਸ਼ਦ ਕਲਕੱਤਾ” ਵਲੋਂ “ਪੰਚਨਾਦ ਪੁਰਸਕਾਰ” ਦਿੱਤਾ ਗਿਆ| ਭਾਰਤ ਸਰਕਾਰ ਵੱਲੋਂ 2012 ਵਿੱਚ ਉਹਨਾਂ ਨੂੰ ‘ਪਦਮ ਸ਼੍ਰੀ’ ਦੀ ਉਪਾਧੀ ਨਾਲ ਸਨਮਨਾਤ ਕੀਤਾ ਜਾ ਚੁੱਕਾ ਹੈ।ਪਰ ਉਹਨਾਂ ਦਾ ਸਭ ਤੋਂ ਵੱਡਾ ਸਨਮਾਨ ਲੋਕਾਂ ਵੱਲੋਂ ਮਿਲਿਆ ਬੇਪਨਾਹ ਪਿਆਰ ਹੈ। ਪੰਜਾਂ ਤੱਤਾਂ ਤੋਂ ਮੁਕਤ ਹੋ ਕੇ ਵੀ ਉਹ ਆਪਣੇ ਲਫ਼ਜ਼ਾਂ ਰਾਹੀਂ, ਆਪਣੀ ਸੁਹਣੀ ਸੁਖ਼ਨਵਰੀ ਰਾਹੀਂ ਸਾਡੇ ਪ੍ਰੇਰਨਾ ਸਰੋਤ ਬਣੇ ਰਹਿਣਗੇ। ਕਵਿਤਾ ਕਦੇ ਨਹੀਂ ਮਰਦੀ!!! ਮੁਰਸ਼ਾਦਨਾਮਾ ~ ਸੁਖਵਿੰਦਰ ਅੰਮ੍ਰਿਤ Murshadnama ~ Sukhwinder Amrit Narrated by ~ Harleen Kaur #harleentutorials #harleenkaur #punjabiaudiobooksbyharleentutorials #punjabipodcast #surjitpatar #tributetosurjitpatar #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabivirsa #punjabimaaboli #punjabiauthors | |||
| Ep42 ਆਪਣੀ ਮਾਂ - ਡਾ. ਵਰਿਆਮ ਸਿੰਘ ਸੰਧੂ | Apni Maa - Dr. Waryam Singh Sandhu | Punjabi Write up #harleentutorials | 11 May 2024 | 00:16:42 | |
Dr. Waryam Singh Sandhu, born on 10th of September 1945 is a famous Indian author of short stories. The writer published his first ever short story "Akhan Vich Mar Gayi Khushi" in the famous Punjabi magazine known as Preetlari. In the year 2000, he was awarded with the Sahitya Akademi Award for his famous short story collection known as "Chauthi koot". Although he usually writes in Punjabi language, his works have been translated into various languages such as Hindi, Bengali, Urdu and English. ਆਪਣੀ ਮਾਂ ~ ਡਾ. ਵਰਿਆਮ ਸਿੰਘ ਸੰਧੂ Apni Maa ~ Write up by Dr. Waryam Singh Sandhu Narrated by ~ Harleen Kaur #harleentutorials #harleenkaur #punjabiaudiobooksbyharleentutorials #punjabipodcast #punjabistories #punjabivirsa #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabivirsa #punjabimaaboli #punjabiauthors #mothersday #motherhood #maa #motivation #motherslove #mothersdayspecial
| |||
| Ep41 ਮੇਰਾ ਨਾਨਕ ਇਕੱਲਾ ਰਹਿ ਗਿਆ ਹੈ - ਡਾ. ਵਰਿਆਮ ਸਿੰਘ ਸੰਧੂ | Mera Nanak Ikalla Reh Gaya Hai - Dr. Waryam Singh Sandhu | Punjabi Lekh #harleentutorials | 04 May 2024 | 00:24:50 | |
Dr. Waryam Singh Sandhu, born on 10th of September 1945 is a famous Indian author of short stories. The writer published his first ever short story "Akhan Vich Mar Gayi Khushi" in the famous Punjabi magazine known as Preetlari. In the year 2000, he was awarded with the Sahitya Akademi Award for his famous short story collection known as "Chauthi koot". Although he usually writes in Punjabi language, his works have been translated into various languages such as Hindi, Bengali, Urdu and English. ਇਸ ਲੇਖ ਵਿਚ ਉਨ੍ਹਾਂ ਸ੍ਰੀ ਗੁਰੂ ਨਾਨਕ ਅਤੇ ਭਾਈ ਮਰਦਾਨੇ ਦੇ ਹਵਾਲੇ ਨਾਲ ਕੁਝ ਗੱਲਾਂ ਕੀਤੀਆਂ ਹਨ। Listen to the article to find more. ਮੇਰਾ ਨਾਨਕ ਇਕੱਲਾ ਰਹਿ ਗਿਆ ਹੈ ~ ਡਾ. ਵਰਿਆਮ ਸਿੰਘ ਸੰਧੂ ਦਾ ਲੇਖ Mera Nanak Ikalla Reh Gaya Hai ~ Article by Dr. Waryam Singh Sandhu Narrated by ~ Harleen Kaur #harleentutorials #harleenkaur #punjabiaudiobooksbyharleentutorials #punjabipodcast #punjabistories #punjabivirsa #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabivirsa #punjabimaaboli #punjabiauthors | |||
| Ep40 ਧਰਤੀ ਹੇਠਲਾ ਬੌਲਦ - ਕੁਲਵੰਤ ਸਿੰਘ ਵਿਰਕ | Dharti Hethla Bauld - Kulwant Singh Virk | Punjabi Kahani #harleentutorials | 27 Apr 2024 | 00:14:24 | |
Kulwant Singh Virk, the tallest storyteller of Punjabi Short Story. For his readers, his best story perhaps will always be ‘Dharti Hethla Bauld’, which takes its name from the myth that the earth’s weight rests on two horns of a bull. It tells the story of two soldiers from Punjab who meet on the war front in the North-East and become friends. When one of the two, Maan Singh, is returning home on a break, the other tells him to go and meet his family. When the family doesn’t exude the warmth his friend had spoken to him about, he is in doubt and keeps questioning the family. Listen to the story to find more. ਧਰਤੀ ਹੇਠਲਾ ਬੌਲਦ ~ ਕੁਲਵੰਤ ਸਿੰਘ ਵਿਰਕ ਦੀ ਕਹਾਣੀ Dharti Hethla Bauld ~ Story by Kulwant Singh Virk Narrated by ~ Harleen Kaur #harleentutorials #harleenkaur #punjabiaudiobooksbyharleentutorials #punjabipodcast #punjabistories #punjabivirsa #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabivirsa #punjabimaaboli #punjabiauthors | |||
| Ep39 ਤਾਮੀਲ ਕੁਨਿੰਦਾ - ਨਵਤੇਜ ਸਿੰਘ ਪ੍ਰੀਤਲੜੀ | Tameel Kuninda - Navtej Singh Preetlari | Punjabi Kahani #harleentutorials | 20 Apr 2024 | 00:16:38 | |
ਤਾਮੀਲ ਕੁਨਿੰਦਾ ~ ਨਵਤੇਜ ਸਿੰਘ ਪ੍ਰੀਤਲੜੀ ਦੀ ਕਹਾਣੀ Tameel Kuninda ~ Story by Navtej Singh Preetlari Narrated by ~ Harleen Kaur #harleentutorials #harleenkaur #punjabiaudiobooksbyharleentutorials #punjabipodcast #punjabistories #punjabivirsa #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabivirsa #punjabimaaboli #punjabiauthors
| |||
| Ep38 ਤਿੰਨ ਰੰਗ ਨਹੀਉਂ ਲੱਭਣੇ - ਡਾ. ਦਲੀਪ ਕੌਰ ਟਿਵਾਣਾ | Tin Rang Nahiyo Labhne - Dr. Dalip Kaur Tiwana | Punjabi Lekh #harleentutorials | 13 Apr 2024 | 00:18:21 | |
ਤਿੰਨ ਰੰਗ ਨਹੀਉਂ ਲੱਭਣੇ ~ ਡਾ. ਦਲੀਪ ਕੌਰ ਟਿਵਾਣਾ ਦਾ ਲੇਖ Tin Rang Nahiyo Labhne ~ Article by Dr. Dalip KaurTiwana Narrated by ~ Harleen Kaur #harleentutorials #harleenkaur #punjabiaudiobooksbyharleentutorials #punjabipodcast #punjabistories #punjabivirsa #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabivirsa #punjabimaaboli #punjabiauthors
| |||
| Ep37 ਨਿੱਕੀ ਬੂਟੀ ਦਾ ਸੂਟ - ਗੁਰਬਚਨ ਸਿੰਘ ਭੁੱਲਰ | Nikki Booti Da Suit - Gurbachan Singh Bhullar | Punjabi Story #harleentutorials | 06 Apr 2024 | 00:15:35 | |
ਨੌਕਰੀ ਕਰਦੇ ਭਤੀਜੇ ਨੂੰ ਭੂਆ ਦਾ ਮੋਹ ਭਿੱਜਿਆ ਸੁਨੇਹਾ ਮਿਲ਼ਦਾ ਹੈ। ਉਹ ਭਾਵੁਕ ਹੋ ਜਾਂਦਾ ਹੈ। ਕਿੰਨੀਆਂ ਮੋਹ ਭਰੀਆਂ ਯਾਦਾਂ ਉਸ ਦੇ ਜ਼ਿਹਨ ਵਿੱਚ ਘੁੰਮਦੀਆਂ ਹਨ। ਉਹ ਦੋ-ਚਾਰ ਛੁੱਟੀਆਂ ਲੈ ਕੇ ਜਾਣ ਦੀ ਸਲਾਹ ਬਣਾ ਲੈਂਦਾ ਹੈ। ਭੂਆ ਵੱਲੋਂ ਮਿਲੇ ਸੱਦੇ ਦੇ ਪਿੱਛੇ ਕੰਮ ਕਰਦੀ ਉਸ ਤੋਂ ਪੈਸੇ ਮੰਗਣ ਦੀ ਭੂਆ ਦੇ ਪਰਿਵਾਰ ਦੀ ਝਾਕ ਉਸਦੇ ਮਿਲ਼ਨੀ ਦੇ ਚਾਓ ਨੂੰ ਠੰਡਾ ਕਰ ਦਿੰਦੀ ਹੈ। ਇਹ ਕਹਾਣੀ ਨਾ ਸਿਰਫ਼ ਇੱਕ ਤਨਖ਼ਾਹਦਾਰ ਵਿਅਕਤੀ ਦੀ ਧਾਰਨਾ ਦੇ ਆਲੇ ਦੁਆਲੇ ਦੀਆਂ ਵਿਚਾਰ ਪ੍ਰਕਿਰਿਆਵਾਂ ਦੀ ਪੜਚੋਲ ਕਰਦੀ ਹੈ, ਸਗੋਂ ਉਹਨਾਂ ਚੁਣੌਤੀਆਂ ਅਤੇ ਸੀਮਾਵਾਂ ਦਾ ਵੀ ਪਤਾ ਲਗਾਉਂਦੀ ਹੈ ਜਿਹਨਾਂ ਦਾ ਉਹਨਾਂ ਨੂੰ ਕੁਝ ਖਾਸ ਹਾਲਤਾਂ ਵਿੱਚ ਸਾਹਮਣਾ ਕਰਨਾ ਪੈਂਦਾ ਹੈ । ਨਿੱਕੀ ਬੂਟੀ ਦਾ ਸੂਟ ~ ਗੁਰਬਚਨ ਸਿੰਘ ਭੁੱਲਰ ਦੀ ਕਹਾਣੀ Nikki Booti Da Suit ~ Story By Gurbachan Singh Bhullar Narrated by ~ Harleen Kaur #harleentutorials #harleenkaur #punjabiaudiobooksbyharleentutorials #punjabipodcast #punjabistories #punjabivirsa #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabivirsa #punjabimaaboli #punjabiauthors | |||
| Ep36 ਛੁੱਟੀ - ਅਜੀਤ ਕੌਰ | Chhutti - Ajeet Cour | Punjabi Story #harleentutorials | 13 Jan 2024 | 00:18:39 | |
ਅਜੀਤ ਕੌਰ ਦੀ ਕਹਾਣੀ ‘ਛੁੱਟੀ’ ਪਾਠਕ ਨੂੰ ਪੰਜਾਬ ਦੇ ਉਨ੍ਹਾਂ ਵਕਤਾਂ ਦੇ ਰੂ-ਬ-ਰੂ ਕਰਵਾਉਂਦੀ ਹੈ, ਜਦੋਂ ਬੰਦੇ ਨੂੰ ਬੇਵਸਾਹੀ ਨੇ ਬੁਰੀ ਤਰ੍ਹਾਂ ਡਸ ਲਿਆ ਹੋਇਆ ਸੀ। ਉਨ੍ਹਾਂ ‘ਵਖਤਾਂ ਮਾਰੇ’ ਵਕਤ ਦੌਰਾਨ ਪੰਜਾਬੀ ਲੇਖਕਾਂ ਨੇ ਹਾਅ ਦਾ ਨਾਅਰਾ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਕਹਾਣੀ ਵਿਚ ਉਸ ਮਾਹੌਲ ਦਾ ਝਲਕਾਰਾ ਪਾਠਕਾਂ ਨੂੰ ਉਸ ਵਕਤ ਦੀਆਂ ਗੁੰਝਲਾਂ ਸਾਹਮਣੇ ਲਿਜਾ ਖਲਿਆਰਦਾ ਹੈ।
ਛੁੱਟੀ ~ ਅਜੀਤ ਕੌਰ ਦੀ ਕਹਾਣੀ Chhutti ~ Story By Ajeet Cour Narrated by ~ Harleen Kaur #harleentutorials #harleenkaur #punjabiaudiobooksbyharleentutorials #punjabipodcast #punjabistories #punjabivirsa #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabivirsa #punjabimaaboli #punjabiauthors
| |||
| Ep53 ਸੌ ਮੀਲ ਦੌੜ~ ਬਲਵੰਤ ਗਾਰਗੀ | 100 Mile Daurh ~ Balwant Gargi | Punjabi Kahani #harleentutorials | 10 Aug 2024 | 00:28:25 | |
ਬਲਵੰਤ ਗਾਰਗੀ (4 ਦਸੰਬਰ 1916 - 22 ਅਪ੍ਰੈਲ 2003) ਪੰਜਾਬੀ ਦਾ ਨਾਟਕਕਾਰ, ਰੇਖਾਚਿੱਤਰ ਲੇਖਕ, ਕਹਾਣੀਕਾਰ, ਨਾਵਲਕਾਰ ਅਤੇ ਨਾਟਕ ਦਾ ਖੋਜੀ ਸੀ। ਸੌ ਮੀਲ ਦੌੜ ~ ਬਲਵੰਤ ਗਾਰਗੀ ਦੀ ਕਹਾਣੀ 100 Mile Daurh ~ Story by Balwant Gargi Narrated by ~ Harleen Kaur #harleentutorials #harleenkaur #punjabiaudiobooksbyharleentutorials #balwantgargi #balwantgargistory #mirchanwalasadh #punjabipodcast #punjabistories #punjabivirsa #punjabimoralstories #punjabistorybooks #bestpunjabistories #shortstoriesinpunjabi #sikhstoriesinpunjabi #motivationalpunjabistories #punjabibedtimestories #punjabimaaboli #punjabipoetryaudiobooks
| |||
| Ep35 ਦੂਜੀ ਵਾਰ ਜੇਬ ਕੱਟੀ ਗਈ - ਨਵਤੇਜ ਸਿੰਘ ਪ੍ਰੀਤਲੜੀ | Duji Vaar Jeb Katti Gayi - Navtej Singh Preetlari | Punjabi Story #harleentutorials | 30 Dec 2023 | 00:12:50 | |
ਨਵਤੇਜ ਸਿੰਘ ਪ੍ਰੀਤਲੜੀ ਪੰਜਾਬ ਦੇ ਨਾਮਵਰ ਲੇਖਕ ਸਨ। ਪ੍ਰਸਿੱਧ ਪੰਜਾਬੀ ਲੇਖਕ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਘਰ ਜਨਮੇ, ਨਵਤੇਜ ਸਿੰਘ ਦੀ ਸਾਹਿਤ ਨਾਲ ਪਹਿਲੀ ਸਾਂਝ ਅੱਠ ਕੁ ਸਾਲ ਦੀ ਉਮਰ ਵਿਚ ਪਈ। ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਨਾਲ਼ ਨਵਤੇਜ ਸ਼ੁਰੂ ਤੋਂ ਹੀ ਪ੍ਰੀਤਲੜੀ ਰਸਾਲੇ ਦੇ ਸੰਪਾਦਕੀ ਕੰਮ ਵਿੱਚ ਹੱਥ ਵਟਾਉਂਦੇ ਸਨ ਅਤੇ ਪਿਤਾ ਦੀ ਮੌਤ ਤੋਂ ਬਾਅਦ ਇਹ ਪੂਰਾ ਕੰਮ ਉਹਨਾਂ ਨੇ ਸੰਭਾਲ ਲਿਆ। ਉਨ੍ਹਾਂ ਦੀਆਂ ਕੁਝ ਕਹਾਣੀਆਂ ਪਾਠਕਾਂ ਨੂੰ ਝੰਜੋੜ ਕੇ ਰੱਖ ਦੇਣ ਅਤੇ ਡੂੰਘੀਆਂ ਸੋਚਾਂ ਵਿਚ ਪਾਉਣ ਦੇ ਸਮਰੱਥ ਹਨ, ਜਿਵੇਂ ‘ਕੋਟ ਤੇ ਮਨੁੱਖ’ ਅਤੇ ‘ਨਵੀਂ ਰੁੱਤ’। ਦੂਜੀ ਵਾਰ ਜੇਬ ਕੱਟੀ ਗਈ ~ ਨਵਤੇਜ ਸਿੰਘ ਪ੍ਰੀਤਲੜੀ Duji Vaar Jeb Katti Gayi ~ Navtej Singh Preetlari Narrated by ~ Harleen Kaur #harleentutorials #harleenkaur #punjabiaudiobooksbyharleentutorials #punjabipodcast #punjabistories #punjabipoem #punjabikavita #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabikahani #punjabimaaboli #punjabikahaniyan | |||
| Ep34 ਹੀਰਿਆਂ ਦਾ ਹਾਰ - ਜੇ. ਬੀ. ਸਿੰਘ | Heereyan Da Haar - J. B. Singh | Punjabi Story #harleentutorials | 23 Dec 2023 | 00:12:38 | |
ਲੇਖਕ ਜੇ.ਬੀ. ਸਿੰਘ ਦੀ ਰਚਨਾ ‘ਹੀਰਿਆਂ ਦਾ ਹਾਰ’ ਵਾਕਈ ਦਿਲ ਅੰਦਰ ਅਛੋਪਲੇ ਜਿਹੇ ਬੈਠ ਜਾਣ ਵਾਲੀ ਕਹਾਣੀ ਹੈ। ਇਹ ਕਹਾਣੀ ਰਿਸ਼ਿਤਆਂ ਦੇ ਕੱਚੇ ਧਾਗਿਆਂ ਨੂੰ ਮਜ਼ਬੂਤ ਕਰਦੀ ਹੈ। ਹੀਰਿਆਂ ਦਾ ਹਾਰ ~ ਜੇ. ਬੀ. ਸਿੰਘ ਦੀ ਕਹਾਣੀ Heereyan Da Haar ~ Story by J. B. Singh Narrated by ~ Harleen Kaur #harleentutorials #harleenkaur #punjabiaudiobooksbyharleentutorials #punjabipodcast #punjabistories #punjabipoem #punjabikavita #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabikahani #punjabimaaboli #punjabikahaniyan
| |||
| Ep33 ਸ਼ਾਨੇ-ਪੰਜਾਬ - ਰਘੁਬੀਰ ਢੰਡ | Shane Punjab - Raghubir Dhand | Punjabi Story #harleentutorials | 16 Dec 2023 | 00:44:57 | |
'ਸ਼ਾਨੇ-ਪੰਜਾਬ' ਪੰਜਾਬੀ ਕਹਾਣੀਕਾਰ 'ਰਘੁਬੀਰ ਢੰਡ' ਦੀ ਵਕਤ ਦੀਆਂ ਘੁੰਮਣਘੇਰੀਆਂ ਵਿੱਚ ਗੋਤੇ ਖਾਂਦੇ ਸੰਘਰਸ਼ਸ਼ੀਲ ਅਤੇ ਅਣਖੀਲੇ ਪਰਵਾਰ ਬਾਰੇ ਲਿਖੀ ਇੱਕ ਕਹਾਣੀ ਹੈ ਜੋ 1980ਵਿਆਂ ਵਿੱਚ ਪਹਿਲੀ ਵਾਰ ਛਪੀ ਸੀ। ਰਘੁਬੀਰ ਢੰਡ ਨੇ ਆਪਣੀ ਇਸ ਕਹਾਣੀ ਵਿੱਚ ਪੰਜਾਬ ਦੀ ਰੂਹ ਨੂੰ ਫੜਨ ਦਾ ਯਤਨ ਕੀਤਾ ਹੈ। ਅੱਜ ਦਾ ਪੰਜਾਬੀ ਮਾਨਸ ਭਾਵੇਂ ਉਸ ਸਮੇਂ ਦੇ ਪੰਜਾਬ ਤੋਂ ਬਹੁਤ ਅਗਾਂਹ ਲੰਘ ਆਇਆ ਹੈ ਜਿਸ ਦਾ ਜ਼ਿਕਰ ਇਸ ਕਹਾਣੀ ਵਿਚ ਹੋਇਆ ਹੈ, ਪਰ ਇਸ ਕਹਾਣੀ ਵਿਚਲਾ ਦਰਦ ਅੱਜ ਵੀ ਪੰਜਾਬ ਦੇ ਬਾਸ਼ਿੰਦੇ ਹੰਢਾ ਰਹੇ ਹਨ। ਬੱਸ ਹੁਣ ਇਸ ਦੇ ਸਿਰਫ਼ ਰੂਪ ਹੀ ਬਦਲੇ ਹਨ। ਸ਼ਾਨੇ-ਪੰਜਾਬ ~ ਰਘੁਬੀਰ ਢੰਡ ਦੀ ਕਹਾਣੀ Shane Punjab ~ Story by Raghubir Dhand Narrated by ~ Harleen Kaur #harleentutorials #harleenkaur #punjabiaudiobooksbyharleentutorials #punjabipodcast #punjabistories #punjabivirsa #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabivirsa #punjabimaaboli #punjabiauthors
| |||
| Ep32 ਉਹ, ਤੇ ਉਹ - ਸੁਕੀਰਤ ਆਨੰਦ | Oh, Te Oh - Sukirat Anand | Punjabi Story #harleentutorials | 09 Dec 2023 | 00:35:17 | |
ਕੀ ਹੁੰਦਾ ਹੈ ਜਦੋਂ ਗ੍ਰਨਾਦਾ ਦੀਆਂ ਸੁੰਨਸਾਨ, ਹਨੇਰੀਆਂ ਗਲੀਆਂ ਵਿਚ ਇੱਕ ਪੰਜਾਬੀ ਬੰਦਾ ਰਾਹਜ਼ਨੀ ਦਾ ਸ਼ਿਕਾਰ ਹੋ ਜਾਂਦਾ ਹੈ ? ਉਹ, ਤੇ ਉਹ - ਸੁਕੀਰਤ ਆਨੰਦ ਦੀ ਕਹਾਣੀ Oh, Te Oh - Story by Sukirat Singh Anand Narrated by ~ Harleen Kaur #harleentutorials #harleenkaur #punjabiaudiobooksbyharleentutorials #punjabipodcast #punjabistories #punjabivirsa #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabivirsa #punjabimaaboli #punjabiauthors | |||
| Ep31 ਕੋਟ ਤੇ ਮਨੁੱਖ - ਨਵਤੇਜ ਸਿੰਘ ਪ੍ਰੀਤਲੜੀ | Coat Te Manukh - Navtej Singh Preetlari | Punjabi Story #harleentutorials | 02 Dec 2023 | 00:26:46 | |
ਨਵਤੇਜ ਸਿੰਘ ਪ੍ਰੀਤਲੜੀ ਪੰਜਾਬ ਦੇ ਨਾਮਵਰ ਲੇਖਕ ਸਨ। ਪ੍ਰਸਿੱਧ ਪੰਜਾਬੀ ਲੇਖਕ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਘਰ ਜਨਮੇ, ਨਵਤੇਜ ਸਿੰਘ ਦੀ ਸਾਹਿਤ ਨਾਲ ਪਹਿਲੀ ਸਾਂਝ ਅੱਠ ਕੁ ਸਾਲ ਦੀ ਉਮਰ ਵਿਚ ਪਈ। ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਨਾਲ਼ ਨਵਤੇਜ ਸ਼ੁਰੂ ਤੋਂ ਹੀ ਪ੍ਰੀਤਲੜੀ ਰਸਾਲੇ ਦੇ ਸੰਪਾਦਕੀ ਕੰਮ ਵਿੱਚ ਹੱਥ ਵਟਾਉਂਦੇ ਸਨ ਅਤੇ ਪਿਤਾ ਦੀ ਮੌਤ ਤੋਂ ਬਾਅਦ ਇਹ ਪੂਰਾ ਕੰਮ ਉਹਨਾਂ ਨੇ ਸੰਭਾਲ ਲਿਆ। ਉਨ੍ਹਾਂ ਦੀਆਂ ਕੁਝ ਕਹਾਣੀਆਂ ਪਾਠਕਾਂ ਨੂੰ ਝੰਜੋੜ ਕੇ ਰੱਖ ਦੇਣ ਅਤੇ ਡੂੰਘੀਆਂ ਸੋਚਾਂ ਵਿਚ ਪਾਉਣ ਦੇ ਸਮਰੱਥ ਹਨ, ਜਿਵੇਂ ‘ਕੋਟ ਤੇ ਮਨੁੱਖ’ ਅਤੇ ‘ਨਵੀਂ ਰੁੱਤ’। ਕੋਟ ਤੇ ਮਨੁੱਖ ~ ਨਵਤੇਜ ਸਿੰਘ ਪ੍ਰੀਤਲੜੀ ਦੀ ਕਹਾਣੀ Coat Te Manukh ~ Story by Navtej Singh Preetlari Narrated by ~ Harleen Kaur #harleentutorials #harleenkaur #punjabiaudiobooksbyharleentutorials #punjabipodcast #punjabistories #punjabivirsa #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabivirsa #punjabimaaboli #punjabiauthors | |||
| Ep30 ਇੱਛਾਵਾਂ ਕਿਵੇਂ ਪੂਰੀਆਂ ਕਰੀਏ- ਸਵੇਟ ਮਾਰਡਨ | Ichhawan Kive Pooriyan Kariye- Swett Marden #harleentutorials | 25 Nov 2023 | 00:12:53 | |
ਜਦੋਂ ਆਦਮੀ ਦੇ ਮਨ 'ਚ ਸਾਹਸ ਤੇ ਲਗਨ ਦਾ ਮੇਲ ਹੁੰਦਾ ਫਿਰ ਉਹ ਸਭ ਕੁਝ ਕਰ ਗੁਜ਼ਰਦਾ। ਤੁਹਾਡੀ ਸਾਰੀ ਇੱਛਾ ਪੂਰੀ ਹੋ ਸਕਦੀ ਹੈ, ਏਨੀ ਯੋਗਤਾ ਤੁਹਾਡੇ 'ਚ ਹੈ। ਜ਼ਰੂਰਤ ਇਸ ਗੱਲ ਦੀ ਹੈ ਕਿ ਤੁਸੀਂ ਇਸ ਯੋਗਤਾ ਨੂੰ ਪਹਿਚਾਣ ਲਓ। ਸਫ਼ਲਤਾ ਦੇ ਲਈ ਸਭ ਤੋਂ ਵੱਡੀ ਜ਼ਰੂਰਤ ਸਮੇਂ ਦਾ ਸਦਉਪਯੋਗ ਕਰਨਾ ਹੋਏਗਾ ਜਿਨ੍ਹਾਂ ਜ਼ਿਆਦਾ ਸਮਾਂ ਤੁਸੀਂ ਆਪਣੇ ਉਦੇਸ਼ ਵਿਚ, ਆਪਣੀ ਇੱਛਾ ਪੂਰਤੀ 'ਚ ਲਗਾਓਗੇ ਓਹਨੀ ਨੇੜਤਾ ਤੁਹਾਡੇ ਕੰਮ ਦੀ ਸਫਲਤਾ 'ਚ ਆਏਗੀ । ਇੱਛਾਵਾਂ ਕਿਵੇਂ ਪੂਰੀਆਂ ਕਰੀਏ ~ ਸਵੇਟ ਮਾਰਡਨ ਦਾ ਲੇਖ Ichhawan Kive Pooriyan Kariye ~Article by Swett Marden Narrated by ~ Harleen Kaur #harleentutorials #harleenkaur #punjabiaudiobooksbyharleentutorials #punjabipodcast #punjabistories #punjabivirsa #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabivirsa #punjabimaaboli #punjabiauthors | |||
| Ep29 ਸੁਨਹਿਰੀ ਜਿਲਦ - ਨਾਨਕ ਸਿੰਘ | Sunehri Jild- Nanak Singh | Punjabi Story #harleentutorials | 18 Nov 2023 | 00:14:19 | |
ਸੁਨਹਿਰੀ ਜਿਲਦ ~ ਨਾਨਕ ਸਿੰਘ ਦੀ ਕਹਾਣੀ Sunehri Jild~ Story by Nanak Singh Narrated by ~ Harleen Kaur #harleentutorials #harleenkaur #punjabiaudiobooksbyharleentutorials #punjabipodcast #punjabistories #punjabivirsa #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabivirsa #punjabimaaboli #punjabiauthors
| |||
| Ep28 ਮੈਂ ਛੁੱਟੀ 'ਤੇ ਜਾ ਰਹੀ ਹਾਂ- ਡਾ. ਅਰਵਿੰਦਰ ਧਾਲੀਵਾਲ | Main Chhutti Te Ja Rahi haan- Dr. Arvinder Dhaliwal | Punjabi Story #harleentutorials | 10 Nov 2023 | 00:19:54 | |
ਮੈਂ ਛੁੱਟੀ 'ਤੇ ਜਾ ਰਹੀ ਹਾਂ ~ ਡਾ. ਅਰਵਿੰਦਰ ਧਾਲੀਵਾਲ ਦੀ ਕਹਾਣੀ Main Chhutti Te Ja Rahi haan ~ Story by Dr. Arvinder Dhaliwal Narrated by ~ Harleen Kaur #harleentutorials #harleenkaur #punjabiaudiobooksbyharleentutorials #punjabipodcast #punjabistories #punjabivirsa #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabivirsa #punjabimaaboli #punjabiauthors | |||
| Ep27 ਵਗਦੇ ਪਾਣੀ- ਡਾ. ਦੀਵਾਨ ਸਿੰਘ ਕਾਲੇਪਾਣੀ | Vagde Pani- Dr. Diwan Singh Kalepani | Punjabi Poem #harleentutorials | 04 Nov 2023 | 00:01:39 | |
ਵਗਦੇ ਪਾਣੀ ~ ਡਾ. ਦੀਵਾਨ ਸਿੰਘ ਕਾਲੇਪਾਣੀ ਦੀ ਕਵਿਤਾ Vagde Pani ~ Poem by Dr. Diwan Singh Kalepani Narrated by ~ Harleen Kaur #harleentutorials #harleenkaur #punjabiaudiobooksbyharleentutorials #punjabipodcast #punjabistories #punjabivirsa #punjabiliterature #bestpunjabistories #punjabishortstories #motivationalpunjabistories # #punjabimaaboli #punjabiauthors #punjabiaudiobooks #punjabipoems #punjabikavita #diwansinghkalepani
| |||
| Ep26 ਮਨ ਦਾ ਸਿੱਕਾ- ਰਵਿੰਦਰ ਰੁਪਾਲ | Mann Da Sikka- Ravinder Rupal | Punjabi Story #harleentutorials | 28 Oct 2023 | 00:20:19 | |
ਮਨ ਦਾ ਸਿੱਕਾ ~ ਰਵਿੰਦਰ ਰੁਪਾਲ ਦੀ ਕਹਾਣੀ Mann Da Sikka~ Story By Ravinder Rupal Narrated by ~ Harleen Kaur #harleentutorials #harleenkaur #punjabiaudiobooksbyharleentutorials #punjabipodcast #punjabistories #punjabivirsa #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabivirsa #punjabimaaboli #punjabiauthors
| |||
| Ep52 ਕਫ਼ਨ ਚੋਰ - ਬਲਵੰਤ ਗਾਰਗੀ | Kafan Chor - Balwant Gargi | Punjabi Kahani #harleentutorials | 27 Jul 2024 | 00:12:46 | |
ਬਲਵੰਤ ਗਾਰਗੀ (4 ਦਸੰਬਰ 1916 - 22 ਅਪ੍ਰੈਲ 2003) ਪੰਜਾਬੀ ਦਾ ਨਾਟਕਕਾਰ, ਰੇਖਾਚਿੱਤਰ ਲੇਖਕ, ਕਹਾਣੀਕਾਰ, ਨਾਵਲਕਾਰ ਅਤੇ ਨਾਟਕ ਦਾ ਖੋਜੀ ਸੀ। ਕਫ਼ਨ ਚੋਰ ~ ਬਲਵੰਤ ਗਾਰਗੀ ਦੀ ਕਹਾਣੀ Kafan Chor ~ Story by Balwant Gargi Narrated by ~ Harleen Kaur #harleentutorials #harleenkaur #punjabiaudiobooksbyharleentutorials #balwantgargi #balwantgargistory #mirchanwalasadh #punjabipodcast #punjabistories #punjabivirsa #punjabimoralstories #punjabistorybooks #bestpunjabistories #shortstoriesinpunjabi #sikhstoriesinpunjabi #motivationalpunjabistories #punjabibedtimestories #punjabimaaboli #punjabipoetryaudiobooks
| |||
| Ep25 ਸਟੇਟ ਅਵਾਰਡ- ਗੁਰਪਾਲ ਸਿੰਘ ਬਿਲਾਵਲ | State Award- Gurpal Singh Bilawal | Punjabi Story- #harleentutorials | 14 Oct 2023 | 00:12:47 | |
ਉਤਸ਼ਾਹ ਨਾਲ ਕੰਮ ਆਉਣ ਵਾਲਿਆਂ ਨੂੰ ਅੱਖਾਂ ’ਤੇ ਬਿਠਾਉਂਦੇ ਤੇ ਕੰਮਚੋਰਾਂ ਨੂੰ ਨਿੰਦਦੇ ਹਨ ਲੋਕ, ਕੁਝ ਅਜਿਹਾ ਹੀ ਬਿਆਨਦੀ ਹੈ ਸਾਡੀ ਅੱਜ ਦੀ ਕਹਾਣੀ ‘ਸਟੇਟ ਅਵਾਰਡ’ ਸਟੇਟ ਅਵਾਰਡ ~ ਗੁਰਪਾਲ ਸਿੰਘ ਬਿਲਾਵਲ ਦੀ ਕਹਾਣੀ State Award~ Story By Gurpal Singh Bilawal Narrated by ~ Harleen Kaur #harleentutorials #harleenkaur #punjabiaudiobooksbyharleentutorials #punjabipodcast #punjabistories #punjabivirsa #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabimaaboli #punjabiauthors | |||
| Ep24 ਮਾੜਾ ਬੰਦਾ- ਪ੍ਰੇਮ ਪ੍ਰਕਾਸ਼ | Marha Banda-Prem Parkash | Punjabi Story #harleentutorials | 30 Sep 2023 | 00:11:58 | |
ਇਸ ਕਹਾਣੀ ਵਿੱਚ ਮੱਧ-ਵਰਗੀ ਮਾਨਸਿਕਤਾ ਨੂੰ ਉਘਾੜ ਕੇ ਪੇਸ਼ ਕੀਤਾ ਗਿਆ ਹੈ।ਮੱਧ-ਵਰਗੀ ਪਤੀ-ਪਤਨੀ ਦਾ ਇੱਕ ਆਮ ਰਿਕਸ਼ਾ ਚਾਲਕ ਵੱਲੋਂ ਕੁਝ ਵੱਧ ਪੈਸੇ ਮੰਗਣ 'ਤੇ ਉਸ ਨਾਲ ਖਹਿਬੜਨਾ, ਰਿਕਸ਼ੇ ਵਾਲੇ ਵੱਲੋਂ ਉਹਨਾਂ ਦੇ ਦਿੱਤੇ ਪੈਸੇ ਵਗਾਹ ਮਾਰਨ ਉਪਰੰਤ ਉਸ ਦਾ ਕਾਫ਼ੀ ਸਮੇਂ ਤੱਕ ਬਾਹਰ ਖੜ੍ਹੇ ਰਹਿਣਾ, ਦੋਹਾਂ ਪਤੀ- ਪਤਨੀ ਨੂੰ ਪਰੇਸ਼ਾਨ ਤੇ ਬੇਚੈਨ ਕਰ ਦਿੰਦਾ ਹੈ। ਦੋਵੇਂ ਹੀ ਆਪਣੇ ਕੰਮ ਵਿੱਚ ਇਕਾਗਰ-ਚਿੱਤ ਨਹੀਂ ਹੋ ਸਕਦੇ, ਘੜੀ-ਮੁੜੀ ਬਾਹਰ ਝਾਕ ਕੇ ਉਸ ਨੂੰ ਖੜ੍ਹੇ ਹੋਏ ਨੂੰ ਦੇਖ ਕੇ ਅੰਦਰ ਬੈਠੇ ਘਬਰਾਈ ਜਾਂਦੇ ਹਨ। ਅਸਲ ਵਿੱਚ ਆਪਣੇ-ਆਪ ਨੂੰ ਤਾਕਤਵਰ ਸਮਝਦੀ ਮੱਧ-ਵਰਗ ਦੀ ਪਤਨੀ ਇੱਕ ਆਮ, ਮਾੜੇ ਰਿਕਸ਼ਾ-ਚਾਲਕ ਤੋਂ ਭੈ- ਭੀਤ ਹੋ ਜਾਂਦੀ ਹੈ ਜਦਕਿ ਬਾਹਰ ਖੜ੍ਹਾ ਰਿਕਸ਼ਾ-ਚਾਲਕ ਤਾਕਤਵਰ ਜਾਪਣ ਲੱਗ ਜਾਂਦਾ ਹੈ। ਜਦੋਂ ਕੁਝ ਸਮਾਂ ਬਾਹਰ ਖੜ੍ਹੇ ਰਹਿਣ ਬਾਅਦ ਰਿਕਸ਼ੇ ਵਾਲਾ ਪੈਸੇ ਲਏ ਬਿਨਾਂ ਚਲਾ ਜਾਂਦਾ ਹੈ ਤਾਂ ਦੋਹਾਂ ਪਤੀ-ਪਤਨੀ ਨੂੰ ਸੁੱਖ ਦਾ ਸਾਹ ਤਾਂ ਆਉਂਦਾ ਹੈ ਪਰ ਨਾਲ ਹੀ ਉਹਨਾਂ ਨੂੰ ਦੋਸ਼-ਭਾਵਨਾ ਵੀ ਆ ਘੇਰਦੀ ਹੈ। ਇਸ ਦੋਸ਼-ਭਾਵਨਾ ਤੋਂ ਛੁਟਕਾਰਾ ਪਾਉਣ ਲਈ ਉਹ ਸੋਚਦੇ ਹਨ ਕਿ ਉਹ ਤਿੰਨ ਰੁਪਏ ਪਿੰਗਲਵਾੜੇ ਨੂੰ ਦੇ ਦੇਣਗੇ ਤਾਂ ਜੋ ਉਹਨਾਂ ਨੂੰ ਮਾੜੇ ਬੰਦੇ ਨਾ ਸਮਝਿਆ ਜਾਵੇ। ਮਾੜਾ ਬੰਦਾ ~ ਪ੍ਰੇਮ ਪ੍ਰਕਾਸ਼ ਦੀ ਕਹਾਣੀ Marha Banda ~ Story By Prem Parkash Narrated by ~ Harleen Kaur #harleentutorials #harleenkaur #punjabiaudiobooksbyharleentutorials #punjabipodcast #punjabistories #punjabivirsa #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabivirsa #punjabimaaboli #punjabiauthors
| |||
| Ep23 ਕਰਾਮਾਤ- ਕਰਤਾਰ ਸਿੰਘ ਦੁੱਗਲ | Karamaat- Kartar Singh Duggal | Punjabi Story #harleentutorials | 16 Sep 2023 | 00:15:27 | |
ਕਹਾਣੀ ਦਾ ਮੁੱਖ ਪਾਤਰ ਇਕ ਬਾਲ ਹੈ - ਸਕੂਲ ਜਾਂਦੀ ਉਮਰ ਦਾ। ਉਸ ਨੂੰ ਘਰ ਵੀ, ਸਕੂਲ ਵੀ, ਗੁਰਦਵਾਰੇ ਵੀ ਗੁਰੂ ਨਾਨਕ ਤੇ ਵਲੀ ਕੰਧਾਰੀ ਵਾਲੀ ਸਾਖੀ ਸੁਣਾਈ ਜਾਂਦੀ ਹੈ। ਪਰ ਸਾਖੀ ਦਾ ਆਖ਼ਰੀ ਹਿੱਸਾ ਬਾਲ-ਬੁਧੀ ਨੂੰ ਮਣਾਵਾਂ ਨਹੀਂ ਲਗਦਾ। “ਕਿਵੇਂ ਕੋਈ ਰਿੜਦੀ ਆਉਂਦੀ ਪਹਾੜੀ ਨੂੰ ਹੱਥ ਦੇ ਕੇ ਰੋਕ ਸਕਦਾ ਹੈ?" ਧਰ ਫਿਰ ਪੰਜੇ ਸਾਹਿਬ ਦਾ 'ਸਾਕਾ' ਵਰਤ ਜਾਂਦਾ ਹੈ। ਬਹੁਤ ਸਾਰੇ ਸਿਦਕੀ ਬੰਦੇ ਜਾਨਾਂ ਦੀ ਬਾਜ਼ੀ ਲਾ ਕੇ, ਭੁੱਖੇ ਭਾਣੇ ਦੇਸ਼-ਦਿਵਾਨਿਆਂ ਨੂੰ ਲਿਜਾ ਰਹੀ ਗੱਡੀ ਰੋਕ ਲੈਂਦੇ ਹਨ। ਇਸ ਸਾਕੇ ਤੋਂ ਉਪਜੇ ਭੈਭੀਤ ਕਰਨ ਵਾਲੇ ਦ੍ਰਿਸ਼ ਨੂੰ ਉਹ ਬਾਲ ਆਪਣੀਆਂ ਅੱਖਾਂ ਨਾਲ ਵੇਖਦਾ ਹੈ। ਤੇ ਫਿਰ ਜਦੋਂ ਉਸ ਨੂੰ ਉਹੀ ਸਾਖੀ ਮੁੜ ਸੁਣਾਈ ਜਾਂਦੀ ਹੈ ਤਾਂ ਉਹ ਨਾ ਸਿਰਫ਼ ਆਪ ਹੀ ਇਸ ਦੀ ਸੱਚਾਈ ਨੂੰ ਮੰਨਦਾ ਹੈ, ਸਗੋਂ ਆਪਣੀ ਛੋਟੀ ਭੈਣ ਨੂੰ ਵੀ ਕੁਦ ਕੇ ਪੈਂਦਾ ਹੈ ਕਿ "ਹਨੇਰੀ ਵਾਂਗ ਉੱਡਦੀ ਹੋਈ ਟਰੇਨ ਨੂੰ ਜੇ ਰੋਕਿਆ ਜਾ ਸਕਦਾ ਹੈ ਤਾਂ ਪਹਾੜ ਦੇ ਟੁਕੜੇ ਨੂੰ ਕਿਉਂ ਨਹੀਂ ਕੋਈ ਰੋਕ ਸਕਦਾ?" ਕਰਾਮਾਤ ~ ਕਰਤਾਰ ਸਿੰਘ ਦੁੱਗਲ ਦੀ ਕਹਾਣੀ Karamaat ~ Story By Kartar Singh Duggal Narrated by ~ Harleen Kaur #harleentutorials #harleenkaur #punjabiaudiobooksbyharleentutorials #punjabipodcast #punjabistories #punjabivirsa #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabivirsa #punjabimaaboli #punjabiauthors | |||
| Ep22 ਪੈਨਸ਼ਨ- ਗੁਲਜ਼ਾਰ ਸਿੰਘ ਸੰਧੂ | Pension- Gulzar Singh Sandhu | Punjabi Story #harleentutorials | 09 Sep 2023 | 00:14:08 | |
ਪੈਨਸ਼ਨ ~ ਗੁਲਜ਼ਾਰ ਸਿੰਘ ਸੰਧੂ ਦੀ ਕਹਾਣੀ Pension ~ Story By Gulzar Singh Sandhu Narrated by ~ Harleen Kaur #harleentutorials #harleenkaur #punjabiaudiobooksbyharleentutorials #punjabipodcast #punjabistories #punjabivirsa #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabivirsa #punjabimaaboli #punjabiauthors
| |||
| Ep21 ਰੱਬ ਕਿੱਥੇ ਵਸਦਾ ਹੈ | Rabb Kithe Vasda hai | Punjabi Story #harleentutorials | 15 Aug 2023 | 00:22:09 | |
ਰੱਬ ਕਿੱਥੇ ਵਸਦਾ ਹੈ Rabb Kithe Vasda hai Narrated by ~ Harleen Kaur #harleentutorials #harleenkaur #punjabiaudiobooksbyharleentutorials #punjabipodcast #punjabistories #punjabivirsa #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabivirsa #punjabimaaboli #punjabiauthors
| |||
| Ep20 ਇੱਕ ਪੈਰ ਘੱਟ ਤੁਰਨਾ- ਅਜੀਤ ਕੌਰ | Ikk Pair Ghatt Turna- Ajeet Cour | Punjabi Story #harleentutorials | 28 Jul 2023 | 00:33:57 | |
ਅਜੀਤ ਕੌਰ ਦੀ ਕਹਾਣੀ 'ਇੱਕ ਪੈਰ ਘੱਟ ਤੁਰਨਾ'। ਇਹ ਕਹਾਣੀ ਜ਼ਿੰਦਾਦਿਲ ਪਾਤਰ ਰਸ਼ੀਦ ਦੇ ਦੁਆਲੇ ਘੁੰਮਦੀ ਹੈ। ਰਸ਼ੀਦ ਨੂੰ ਕੈਂਸਰ ਹੋ ਜਾਂਦਾ ਹੈ। ਜਦੋਂ ਡਾਕਟਰ ਰਸ਼ੀਦ ਨੂੰ ਬਿਮਾਰੀ ਬਾਰੇ ਦੱਸਣ ਤੋਂ ਝਿਜਕਦੇ ਹਨ ਤਾਂ ਰਸ਼ੀਦ ਉਹਨਾਂ ਨੂੰ ਸੱਚਾਈ ਦੱਸਣ ਲਈ ਕਹਿੰਦਾ ਹੈ। ਪਤਨੀ ਛੇ ਸਾਲ ਪਹਿਲਾਂ ਮਰ ਚੁੱਕੀ ਹੈ। ਅਮਰੀਕਾ ਰਹਿ ਰਹੇ ਬੇਟੇ ਨੂੰ ਰਸ਼ੀਦ ਆਪਣੀ ਬਿਮਾਰੀ ਦੱਸਣਾ ਨਹੀਂ ਚਾਹੁੰਦਾ। ਬਿਮਾਰੀ ਪਤਾ ਲੱਗਣ ਤੇ ਉਹ ਨੌਕਰੀ ਤੋਂ ਅਸਤੀਫ਼ਾ ਦੇ ਦਿੰਦਾ ਹੈ। ਘਰ ਦਾ ਜ਼ਰੂਰੀ ਸਮਾਨ ਰੱਖ ਕੇ ਬਾਕੀ ਸਾਰਾ ਵੇਚ ਦਿੰਦਾ ਹੈ ਅਤੇ ਆਪਣੇ ਪਿੰਡ ਜਾ ਕੇ ਆਪਣੇ ਤਰੀਕੇ ਨਾਲ ਆਜ਼ਾਦ ਜ਼ਿੰਦਗੀ ਜੀਊਂਦਾ ਹੈ। ਉਹ ਕੁਝ ਕਬੂਤਰ, ਤੋਤੇ ਅਤੇ ਬਿੱਲੀਆਂ ਰੱਖ ਲੈਂਦਾ ਹੈ। ਕਿਆਰੀਆਂ ਵਿਚ ਫੁੱਲ ਬੂਟੇ ਲਾ ਦਿੰਦਾ ਹੈ। ਉਹ ਸੋਚਦਾ ਹੈ ਕਿ ਪਰਮਾਤਮਾ ਨੇ ਬੰਦੇ ਨੂੰ ਕਿੰਨੀਆਂ ਨਿਆਮਤਾਂ ਦਿੱਤੀਆਂ ਹਨ, ਜੇਕਰ ਡਾਕਟਰ ਉਸ ਦੀ ਜ਼ਿੰਦਗੀ ਦੇ ਛੇ ਮਹੀਨੇ ਵਾਲੀ ਗੱਲ ਨਾ ਦੱਸਦਾ ਤਾਂ ਉਸ ਨੇ ਇਸ ਸਾਰੀ ਖ਼ੂਬਸੂਰਤੀ ਨੂੰ ਮਾਣੇ ਬਗ਼ੈਰ ਹੀ ਦੁਨੀਆਂ ਵਿੱਚੋ ਚਲੇ ਜਾਣਾ ਸੀ। ਅੰਤ ਵਿਚ ਬੱਚੇ ਨਾਲ ਮਿਲ ਕੇ ਪਤੰਗ ਉਡਾਉਂਦਿਆਂ ਉਹ ਦਮ ਤੋੜ ਦਿੰਦਾ ਹੈ। ਇੰਞ ਰਸ਼ੀਦ ਹੱਸਦਿਆਂ-ਖੇਡਦਿਆਂ ਜ਼ਿੰਦਾ-ਦਿਲੀ ਨਾਲ ਮੌਤ ਨੂੰ ਕਬੂਲਦਾ ਹੈ।
ਇੱਕ ਪੈਰ ਘੱਟ ਤੁਰਨਾ ~ ਅਜੀਤ ਕੌਰ ਦੀ ਕਹਾਣੀ Ikk Pair Ghatt Turna ~ Story By Ajeet Cour Narrated by ~ Harleen Kaur #harleentutorials #harleenkaur #punjabiaudiobooksbyharleentutorials #punjabipodcast #punjabistories #punjabivirsa #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabivirsa #punjabimaaboli #punjabiauthors
| |||
| Ep19 ਕੱਲੋ- ਨਾਨਕ ਸਿੰਘ | Kallo- Nanak Singh | Punjabi Story #harleentutorials | 20 Jul 2023 | 00:27:32 | |
'ਕੱਲੋ' ਨਾਨਕ ਸਿੰਘ ਦੀ ਬਿਹਤਰੀਨ ਕਹਾਣੀ ਹੈ। ਇਸ ਕਹਾਣੀ ਵਿਚ ਸਿਰਫ ਦੋ ਹੀ ਪਾਤਰ ਹਨ - ਲੇਖਕ ਆਪ ਅਤੇ ਦੂਜੀ ਕੱਲੋ ਜਮਾਂਦਾਰਨੀ। ਕੱਲੋ ਨੂੰ ਉਹ ਆਪਣੀ ਭੈਣ ਸਮਝਦਾ ਹੈ। ਕਹਾਣੀਕਾਰ ਲਿਖਦਾ ਹੈ ਕਿ ਕੱਲੋ ਵਿਚਾਰੀ ਸਾਰਾ ਦਿਨ ਸਫ਼ਾਈ ਕਰਦੀ ਹੈ ਅਤੇ ਕੂੜੇ ਨਾਲ ਲੱਦੀ ਰਹਿੰਦੀ ਹੈ, ਬਦਲੇ ਵਿਚ ਉਸ ਨੂੰ ਘਿਰਨਾ, ਝਿੜਕਾਂ, ਗਾਲਾਂ ਅਤੇ ਕਦੇ-ਕਦੇ ਛਿੱਤਰ-ਪੌਲਾ ਵੀ ਮਿਲਦਾ ਹੈ। ਸ਼ਾਇਦ ਇਸੇ ਕਰਕੇ ਉਹ ਘਿਰਨਾ ਦਾ ਪਾਤਰ ਬਣ ਗਈ ਹੈ। ਉਸ ਨਾਲ ਏਨਾ ਕੁਝ ਵਾਪਰਨ ਦੇ ਬਾਵਜੂਦ ਉਸ ਦਾ ਦਿਲ ਕਿੰਨਾ ਸੋਹਣਾ ਅਤੇ ਕਿੰਨਾ ਕੋਮਲ ਹੈ। ਲੇਖਕ ਸੋਚਦਾ ਹੈ ਕਿ ਕਾਸ਼ ! ਕੱਲੋ ਸੱਚ-ਮੁੱਚ ਉਸ ਦੀ ਭੈਣ ਹੁੰਦੀ। ਲੇਖਕ ਦੀ ਕੱਲੋ ਨਾਲ ਪ੍ਰਗਟਾਈ ਡੂੰਘੀ ਹਮਦਰਦੀ ਮਾਨਵੀ ਰਿਸ਼ਤਿਆਂ ਦਾ ਸਤਿਕਾਰ ਕਰਨਾ ਸਿਖਾਉਂਦੀ ਹੈ। ਕੱਲੋ ~ ਨਾਨਕ ਸਿੰਘ ਦੀ ਕਹਾਣੀ Kallo ~ Story By Nanak Singh Narrated by ~ Harleen Kaur #harleentutorials #harleenkaur #punjabiaudiobooksbyharleentutorials #punjabipodcast #punjabistories #punjabivirsa #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabivirsa #punjabimaaboli #punjabiauthors | |||
| Ep18 ਤਿੰਨ ਪ੍ਰਸ਼ਨ- ਲਿਓ ਤਾਲਸਤਾਏ | Tin Prashan- Leo Tolstoy | Punjabi Story #harleentutorials | 07 Jul 2023 | 00:11:29 | |
ਤਿੰਨ ਪ੍ਰਸ਼ਨ ~ ਲਿਓ ਤਾਲਸਤਾਏ ਦੀ ਕਹਾਣੀ Tin Prashan ~ Leo Tolstoy Di Kahani Narrated by ~ Harleen Kaur #harleentutorials #harleenkaur #punjabiaudiobooksbyharleentutorials #punjabiteacher #punjabiaudiobooks #punjabistories #punjabivirsa #punjabiliterature #punjabibooks #pujabikitabaan #punjabikahaniya #bestpunjabistories #shortstoriesinpunjabi #punjabishortstories #motivationalpunjabistories #punjabiyat #punjabimaaboli #punjabiauthors
| |||
| Ep17 ਨੀਲੀ ਦਸਤਾਰ ਵਾਲਾ ਜਰਨੈਲ- ਹਰਪ੍ਰੀਤ ਸਿੰਘ ਜਵੰਦਾ | Neeli Dastar Wala Jarnail- Harpreet Singh Jawanda | Punjabi Story- #harleentutorials | 22 Jun 2023 | 00:05:12 | |
ਨੀਲੀ ਦਸਤਾਰ ਵਾਲਾ ਜਰਨੈਲ ~ ਹਰਪ੍ਰੀਤ ਸਿੰਘ ਜਵੰਦਾ ਦੀ ਕਹਾਣੀ Neeli Dastar Wala Jarnail ~ Story By Harpreet Singh Jawanda Narrated by ~ Harleen Kaur #harleentutorials #harleenkaur #punjabiaudiobooksbyharleentutorials #punjabiteacher #punjabiaudiobooks #punjabistories #punjabivirsa #punjabiliterature #punjabibooks #pujabikitabaan #punjabikahaniya #bestpunjabistories #shortstoriesinpunjabi #punjabishortstories #motivationalpunjabistories #punjabivirsa #punjabiyat #punjabimaaboli #punjabiauthors
| |||
| Ep16 ਖਾਰੇ ਪਾਣੀ ਦੇ ਕੁਝ ਤੁਪਕੇ~ ਨਾਨਕ ਸਿੰਘ | Khare Pani De Kujh Tupke- Nanak Singh | Punjabi Story #harleentutorials | 23 May 2023 | 00:08:37 | |
ਖਾਰੇ ਪਾਣੀ ਦੇ ਕੁਝ ਤੁਪਕੇ~ ਨਾਨਕ ਸਿੰਘ ਦੀ ਕਹਾਣੀ Khare Pani De Kujh Tupke ~ Story By Nanak Singh Narrated by ~ Harleen Kaur #harleentutorials #harleenkaur #punjabiaudiobooksbyharleentutorials #punjabiteacher #punjabiaudiobooks #punjabistories #punjabivirsa #punjabiliterature #punjabibooks #pujabikitabaan #punjabikahaniya #bestpunjabistories #shortstoriesinpunjabi #punjabishortstories #motivationalpunjabistories #punjabivirsa #punjabiyat #punjabimaaboli #punjabiauthors | |||
| Ep51 ਸ਼ਾਮ ਸੁੰਦਰ - ਕਰਤਾਰ ਸਿੰਘ ਦੁੱਗਲ | Shaam Sundar- Kartar Singh Duggal | Punjabi Story #harleentutorials | 20 Jul 2024 | 00:24:30 | |
'ਸ਼ਾਮ ਸੁੰਦਰ' ਪੰਜਾਬੀ ਦੇ ਸਿਰਮੌਰ ਲੇਖਕ ਕਰਤਾਰ ਸਿੰਘ ਦੁੱਗਲ ਦੀ ਨਿੱਕੀ ਕਹਾਣੀ ਹੈ। Shaam Sundar, a story of a loyal, hardworking, patient and caring domestic servant & his masters Babu Ram Pyare n his wife. The sensitive subject of The Servant, without whom nothing much would function in most Indian middle- and upper-class Indian households. The story compels to reflect on our attitudes towards domestic help who are an integral part of our households. Listen to the story to find more ਸ਼ਾਮ ਸੁੰਦਰ ~ ਕਰਤਾਰ ਸਿੰਘ ਦੁੱਗਲ ਦੀ ਕਹਾਣੀ Shaam Sundar ~ Story By Kartar Singh Duggal Narrated by ~ Harleen Kaur #harleentutorials #harleenkaur #punjabiaudiobooksbyharleentutorials #punjabipodcast #punjabistories #punjabivirsa #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabivirsa #punjabimaaboli #punjabiauthors
| |||
| Ep15 ਅਮਲ-ਪ੍ਰੋਫੈਸਰ ਮੋਹਨ ਸਿੰਘ | Amal- Prof. Mohan Singh | Punjabi Poem #harleentutorials | 10 Apr 2023 | 00:02:56 | |
ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ~ 'ਅਮਲ' 'Amal' Poem by ~ Prof. Mohan Singh Narrated by ~ Harleen Kaur #harleentutorials #harleenkaur #punjabiaudiobooksbyharleentutorials #punjabiteacher #punjabiaudiobooks #punjabipoems #punjabikavita #punjabipodcast #punjabiliterature #profmohansingh | |||
| Ep14 ਬੱਚਾ- ਜਸਵੰਤ ਸਿੰਘ ਜ਼ਫ਼ਰ | Bacha- Jaswant Singh Zafar | Punjabi Poem #harleentutorials | 29 Mar 2023 | 00:02:01 | |
ਜਸਵੰਤ ਸਿੰਘ ਜ਼ਫ਼ਰ ਦੀ ਕਵਿਤਾ ~ 'ਬੱਚਾ' 'Bacha' Poem by ~ Jaswant Singh Zafar Narrated by ~ Harleen Kaur #harleentutorials #harleenkaur #punjabiaudiobooksbyharleentutorials #punjabiteacher #punjabiaudiobooks #punjabipoems #punjabikavita #punjabipodcast #punjabiliterature #jaswantsinghzafar | |||
| Ep13 ਇੰਟਰਵਿਊ- ਹਰਪ੍ਰੀਤ ਸਿੰਘ ਜਵੰਦਾ | Interview- Harpreet Singh Jawanda | Punjabi Story #harleentutorials | 22 Mar 2023 | 00:04:25 | |
ਇੰਟਰਵਿਊ ~ ਹਰਪ੍ਰੀਤ ਸਿੰਘ ਜਵੰਦਾ ਦੀ ਕਹਾਣੀ Interview ~ Story By Harpreet Singh Jawanda Narrated by ~ Harleen Kaur #harleentutorials #harleenkaur #punjabiaudiobooksbyharleentutorials #punjabiteacher #punjabiaudiobooks #punjabistories #punjabivirsa #punjabiliterature #punjabibooks #pujabikitabaan #punjabikahaniya #bestpunjabistories #shortstoriesinpunjabi #punjabishortstories #motivationalpunjabistories #punjabivirsa #punjabiyat #punjabimaaboli #punjabiauthors
| |||
| Ep12 ਨੌਜਵਾਨ ਭਗਤ ਸਿੰਘ- ਜਸਵੰਤ ਸਿੰਘ ਜ਼ਫ਼ਰ | Naujawan Bhagat Singh- Jaswant Singh Zafar | Punjabi Poem #harleentutorials | 17 Mar 2023 | 00:01:40 | |
ਜਸਵੰਤ ਸਿੰਘ ਜ਼ਫ਼ਰ ਦੀ ਕਵਿਤਾ ~ 'ਨੌਜਵਾਨ ਭਗਤ ਸਿੰਘ ' 'Naujawan Bhagat Singh' Poem by ~ Jaswant Singh Zafar Narrated by ~ Harleen Kaur #harleentutorials #harleenkaur #punjabiaudiobooksbyharleentutorials #punjabiteacher #punjabiaudiobooks | |||
| Ep11 ਖਾਲਸੇ ਦਾ ਹੋਲਾ- ਭਾਈ ਵੀਰ ਸਿੰਘ | Khalse Da Hola- Bhai Vir Singh | Punjabi Poem #harleentutorials | 03 Mar 2023 | 00:04:36 | |
ਭਾਈ ਵੀਰ ਸਿੰਘ ਜੀ ਦੀ ਕਵਿਤਾ ~ 'ਅੱਜ ਕਲ ਦੀ ਹੋਲੀ,ਖਾਲਸੇ ਦਾ ਹੋਲਾ' Ajj Kal Di Holi, Khalse Da Hola Poem by ~ Bhai Vir Singh Ji Narrated by ~ Harleen Kaur #harleentutorials #harleenkaur #punjabiaudiobooksbyharleentutorials #punjabiteacher #punjabiaudiobooks #punjabistories #punjabivirsa #punjabiliterature #punjabibooks #pujabikitabaan #punjabikahaniya #bestpunjabistories #shortstoriesinpunjabi #punjabishortstories #motivationalpunjabistories #punjabivirsa #punjabiyat #punjabimaaboli #punjabiauthors | |||
| Ep10 ਮਰ ਰਹੀ ਹੈ ਮੇਰੀ ਭਾਸ਼ਾ- ਸੁਰਜੀਤ ਪਾਤਰ | Mar Rahi Hai Meri Bhasha- Surjit Patar | Punjabi Poem #harleentutorials | 09 Feb 2023 | 00:04:43 | |
ਸੁਰਜੀਤ ਪਾਤਰ ਦੀ ਕਵਿਤਾ ~ ਮਰ ਰਹੀ ਹੈ ਮੇਰੀ ਭਾਸ਼ਾ Mar Rahi Hai Meri Bhasha Poem by ~ Surjit Patar Narrated by ~ Harleen Kaur #harleentutorials #harleenkaur #punjabiaudiobooksbyharleentutorials #punjabiteacher #punjabiaudiobooks #punjabistories #punjabivirsa #punjabiliterature #punjabibooks #pujabikitabaan #punjabikahaniya #bestpunjabistories #shortstoriesinpunjabi #punjabishortstories #motivationalpunjabistories #punjabivirsa #punjabiyat #punjabimaaboli #punjabiauthors | |||
| Ep9 ਬੈਂਕ ਅਕਾਊਂਟ ਦੀਆਂ ਸਿਫ਼ਰਾਂ- ਹਰਪ੍ਰੀਤ ਸਿੰਘ ਜਵੰਦਾ | Bank Account Diyan Sifraan-Harpreet Singh Jawanda | Punjabi Story #harleentutorials | 18 Jan 2023 | 00:07:19 | |
ਬੈਂਕ ਅਕਾਊਂਟ ਦੀਆਂ ਸਿਫ਼ਰਾਂ ~ ਹਰਪ੍ਰੀਤ ਸਿੰਘ ਜਵੰਦਾ ਦੀ ਕਹਾਣੀ Bank Account Diyan Sifraan ~ Story by Harpreet Singh Jawanda Voice ~ Harleen Kaur #harleentutorials #harleenkaur #punjabiaudiobooksbyharleentutorials #punjabiteacher #punjabiaudiobooks #punjabistories #shortstories #punjabivirsa #punjabiaudiobook #punjabiliterature #punjabibooks #harleentutorials #pujabikitabaan #punjabikahaniya #punjabistories #bestpunjabistories #kuchpannekitabaande #shortstories #shortstoriesinpunjabi #punjabishortstories #motivationalpunjabistories #punjabivirsa #punjabiquote #punjabiyat #maaboli #punjabimaaboli #punjabilokkathawan #punjabifolktales #punjabiauthors #punjabilibraray | |||
| Ep8 ਸੁਰਗ ਨਰਕ - ਜਸਵੰਤ ਸਿੰਘ ਜ਼ਫ਼ਰ | Surg Narak- Jaswant Singh Zafar | Punjabi Poem #harleentutorials | 05 Jan 2023 | 00:02:24 | |
ਜਸਵੰਤ ਸਿੰਘ ਜ਼ਫ਼ਰ ਦੀ ਕਵਿਤਾ ~ ਸੁਰਗ ਨਰਕ Poem~ Surg Narak Poem by ~ Jaswant Singh Zafar Narrated by ~ Harleen Kaur #harleentutorials #harleenkaur #punjabiaudiobooksbyharleentutorials #punjabiteacher #punjabiaudiobooks #punjabistories #shortstories #punjabivirsa #punjabiaudiobook #punjabiliterature #punjabibooks #harleentutorials #pujabikitabaan #punjabikahaniya #punjabistories #bestpunjabistories #kuchpannekitabaande #shortstories #shortstoriesinpunjabi #punjabishortstories #motivationalpunjabistories #punjabivirsa #punjabiquote #punjabiyat #maaboli #punjabimaaboli #punjabilokkathawan #punjabifolktales #punjabiauthors #punjabilibraray | |||
| Ep7 ਬੱਚੇ- ਖ਼ਲੀਲ ਜਿਬਰਾਨ | ਜੱਜ ਅਤੇ ਅਸੀਸਾਂ- ਹਰਪ੍ਰੀਤ ਸਿੰਘ ਜਵੰਦਾ | Children by Khalil Gibran | Harpreet Singh Jawanda-Punjabi Stories #harleentutorials | 01 Jan 2023 | 00:09:07 | |
ਬੱਚੇ ( ਖ਼ਲੀਲ ਜਿਬਰਾਨ ਦੇ ਵਿਚਾਰ ਪੰਜਾਬੀ ਵਿਚ ) ਜੱਜ ਅਤੇ ਅਸੀਸਾਂ ( ਹਰਪ੍ਰੀਤ ਸਿੰਘ ਜਵੰਦਾ ਦੀ ਕਹਾਣੀਆਂ ) Children by Khalil Gibran, Judge & Aseesan (Stories by Harpreet Singh Jawanda Voice ~ Harleen Kaur #harleentutorials #harleenkaur #punjabiaudiobooksbyharleentutorials #punjabiteacher #punjabiaudiobooks #punjabistories #shortstories #punjabivirsa #punjabiaudiobook #punjabiliterature #punjabibooks #harleentutorials #pujabikitabaan #punjabikahaniya #punjabistories #bestpunjabistories #kuchpannekitabaande #shortstories #shortstoriesinpunjabi #punjabishortstories #motivationalpunjabistories #punjabivirsa #punjabiquote #punjabiyat #maaboli #punjabimaaboli #punjabilokkathawan #punjabifolktales #punjabiauthors #punjabilibraray | |||
| Ep6 ਹੰਝੂ- ਹਰਪ੍ਰੀਤ ਸਿੰਘ ਜਵੰਦਾ | ਕੀਮਤ- ਗਗਨਪ੍ਰੀਤ ਸਿੰਘ ਅਤੇ ਹਰਲੀਨ ਕੌਰ | Hanju- Harpreet Singh Jawanda | Self Worth by Gaganpreet Singh & Harleen Kaur #harleentutorials | 01 Jan 2023 | 00:09:20 | |
ਹੰਝੂ ~ ਹਰਪ੍ਰੀਤ ਸਿੰਘ ਜਵੰਦਾ ਦੀ ਕਹਾਣੀ ਕੀਮਤ ~ਵਿਚਾਰ 'ਗਗਨਪ੍ਰੀਤ ਸਿੰਘ ਅਤੇ ਹਰਲੀਨ ਕੌਰ ' ਰਿਸ਼ਤਿਆਂ ਦੀ ਡੋਰ Hanju by Harpreet Singh Jawanda Self Worth by Gaganpreet Singh & Harleen Kaur Voice ~ Harleen Kaur #harleentutorials #harleenkaur #punjabiaudiobooksbyharleentutorials #punjabiteacher #punjabiaudiobooks #punjabistories #shortstories #punjabivirsa #punjabiaudiobook #punjabiliterature #punjabibooks #harleentutorials #pujabikitabaan #punjabikahaniya #punjabistories #bestpunjabistories #kuchpannekitabaande #shortstories #shortstoriesinpunjabi #punjabishortstories #motivationalpunjabistories #punjabivirsa #punjabiquote #punjabiyat #maaboli #punjabimaaboli #punjabilokkathawan #punjabifolktales #punjabiauthors #punjabilibraray | |||
| Ep50 ਚੱਟੂ - ਸੁਖਵੰਤ ਕੌਰ ਮਾਨ | Chattu - Sukhwant Kaur Maan | Punjabi Story #harleentutorials | 06 Jul 2024 | 00:22:48 | |
"ਚੱਟੂ" ਲੱਕੜ ਜਾਂ ਪੱਥਰ ਦਾ ਬਣਿਆ ਉੱਖਲ ਹੁੰਦਾ ਹੈ ਜੋ ਮਸਾਲਾ ਕੁੱਟਣ ਦੇ ਕੰਮ ਆਉਂਦਾ ਹੈ। ਇਹ ਕਹਾਣੀ 1947 ਦੇ ਵਿਚ ਹੋਈ ਭਾਰਤ ਪਾਕਿਸਤਾਨ ਦੀ ਵੰਡ ਨਾਲ ਸੰਬੰਧ ਰੱਖਦੀ ਹੈ। ਉਸ ਸਮੇਂ ਬਹੁਤ ਸਾਰੇ ਪਰਿਵਾਰ ਉੱਜੜੇ ਪਰ ਉੱਜੜਨ ਤੋਂ ਬਾਅਦ ਉਨ੍ਹਾਂ ਨੇ ਆਪਣਾ ਵਸੇਬਾ ਕਿੱਦਾਂ ਕੀਤਾ, ਕਿਹੜੀਆਂ-ਕਿਹੜੀਆਂ ਦੁੱਖ ਤਕਲੀਫ਼ਾਂ ਵਿੱਚੋਂ ਨਿਕਲੇ। ਇਹ ਕਹਾਣੀ ਹਰੇਕ ਮਨੁੱਖ ਨੂੰ ਜ਼ਿੰਦਗੀ ਦੇ ਸੰਘਰਸ਼ਾਂ ਨਾਲ ਲੜਨ ਦਾ ਹੌਸਲਾ ਦਿੰਦੀ ਹੈ ਕਿਉਂਕਿ ਦਿਨ ਹਮੇਸ਼ਾ ਇੱਕੋ ਜਿਹੇ ਨਹੀਂ ਹੁੰਦੇ। Listen to the story to find more. ਚੱਟੂ ~ ਸੁਖਵੰਤ ਕੌਰ ਮਾਨ Chattu ~ Story by Sukhwant Kaur Maan Narrated by ~ Harleen Kaur | |||
| Ep5 ਮੈਂ ਗੁਜਰਾਂਵਾਲਾ ਛੋੜ ਆਇਆ | Main Gujranwala Chhor Aaya | Dr. Sarabjot Singh Behl #harleentutorials | 29 Dec 2022 | 00:09:24 | |
ਮੈਂ ਗੁਜਰਾਂਵਾਲਾ ਛੋੜ ਆਇਆ ~ Main Gujranwala Chor Aaya Voice ~ Harleen Kaur Content Courtesy ~ Dr. Sarabjot Singh Behl #harleentutorials #harleenkaur #punjabiaudiobooksbyharleentutorials #punjabiteacher #punjabiaudiobooks #punjabistories #shortstories #punjabivirsa #punjabiaudiobook #punjabiliterature #punjabibooks #harleentutorials #pujabikitabaan #punjabikahaniya #punjabistories #bestpunjabistories #kuchpannekitabaande #shortstories #shortstoriesinpunjabi #punjabishortstories #motivationalpunjabistories #punjabivirsa #punjabiquote #punjabiyat #maaboli #punjabimaaboli #punjabilokkathawan #punjabifolktales #punjabiauthors #punjabilibraray #indiapakistan #indiapakistanpartition #partition #gujranwala #punjab #pakistanpunjab | |||
| Ep4 ਪੈਨਸਿਲ ਦੀ ਕਹਾਣੀ, ਦਿਆਲਤਾ, ਨਿਰਣੇ ਜ਼ਿੰਦਗੀ ਦਾ ਦਾਇਰਾ- ਪੰਜਾਬੀ ਕਹਾਣੀਆਂ | Punjabi stories #harleentutorials | 29 Dec 2022 | 00:11:16 | |
ਪੰਜਾਬੀ ਕਹਾਣੀਆਂ Punjabi stories #harleentutorials #harleenkaur #punjabiaudiobooksbyharleentutorials #punjabiteacher #punjabiaudiobooks #punjabistories #shortstories #punjabivirsa #punjabiaudiobook #punjabiliterature #punjabibooks #harleentutorials #pujabikitabaan #punjabikahaniya #punjabistories #bestpunjabistories #kuchpannekitabaande #shortstories #shortstoriesinpunjabi #punjabishortstories #motivationalpunjabistories #punjabivirsa #punjabiquote #punjabiyat #maaboli #punjabimaaboli #punjabilokkathawan #punjabifolktales #punjabiauthors #punjabilibraray | |||
| Ep 3 ਖਿੜਕੀਆਂ ਤੇ ਕੁੰਜੀਆਂ- ਨਰਿੰਦਰ ਸਿੰਘ ਕਪੂਰ | Khirkian & Kunjiya- Narinder Singh Kapoor #harleentutorials | 22 Dec 2022 | 00:12:31 | |
Khirkian & Kunjiya by Narinder Singh Kapoor ਖਿੜਕੀਆਂ ਤੇ ਕੁੰਜੀਆਂ ਨਰਿੰਦਰ ਸਿੰਘ ਕਪੂਰ Narrated By ~ Harleen Kaur #harleentutorials #harleenkaur #punjabiaudiobooksbyharleentutorials #punjabiteacher #punjabiaudiobooks #punjabistories #shortstories #punjabivirsa #punjabiaudiobook #punjabiliterature #punjabibooks #harleentutorials #pujabikitabaan #punjabikahaniya #punjabistories #bestpunjabistories #kuchpannekitabaande #shortstories #shortstoriesinpunjabi #punjabishortstories #motivationalpunjabistories #punjabivirsa #punjabiquote #punjabiyat #maaboli #punjabimaaboli #punjabilokkathawan #punjabifolktales #punjabiauthors #punjabilibraray | |||
| Ep2 ਖਿੜਕੀਆਂ ਤੇ ਕੁੰਜੀਆਂ- ਨਰਿੰਦਰ ਸਿੰਘ ਕਪੂਰ | Khirkian & Kunjiya- Narinder Singh Kapoor #harleentutorials | 20 Dec 2022 | 00:10:16 | |
ਖਿੜਕੀਆਂ ਤੇ ਕੁੰਜੀਆਂ ਨਰਿੰਦਰ ਸਿੰਘ ਕਪੂਰ Khirkian & Kunjiya by Narinder Singh Kapoor Narrated By ~ Harleen Kaur #harleentutorials #harleenkaur #punjabiaudiobooksbyharleentutorials #punjabiteacher #punjabiaudiobooks #punjabistories #shortstories #punjabivirsa #punjabiaudiobook #punjabiliterature #punjabibooks #harleentutorials #pujabikitabaan #punjabikahaniya #punjabistories #bestpunjabistories #kuchpannekitabaande #shortstories #shortstoriesinpunjabi #punjabishortstories #motivationalpunjabistories #punjabivirsa #punjabiquote #punjabiyat #maaboli #punjabimaaboli #punjabilokkathawan #punjabifolktales #punjabiauthors #punjabilibraray | |||