Boohe Baariyaan - By Panjab Boulevard – Details, episodes & analysis

Podcast details

Technical and general information from the podcast's RSS feed.

Podcast Boohe Baariyaan - By Panjab Boulevard

Boohe Baariyaan - By Panjab Boulevard

Panjab Boulevard

Society & Culture

Frequency: 1 episode/0d. Total Eps: 1

Hosting podcast Spotify for Podcasters
ਬੂਹੇ ਬਾਰੀਆਂ ਸ਼ੋਅ ਵਿਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ। ਮੈਂ ਹਾਂ ਅਮਰਜੀਤ ਕੌਰ, ਅਤੇ ਮੇਰੇ ਵਲੋਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ। ਪੰਜਾਬੀ ਵਿਰਸਾ ਬਹੁਤ ਹੀ ਵਿਲੱਖਣ ਹੈ। ਪੈਰ-ਪੈਰ ਤੇ ਰਸਮਾਂ ਤੇ ਰਿਵਾਜ ਹਨ। ਪੈਦਾ ਹੋਣ ਤੋਂ ਪਹਿਲਾਂ ਤੋਂ, ਤੇ ਬੰਦੇ ਦੇ ਚਲੇ ਜਾਣ ਦੇ ਪਿੱਛੋਂ ਤੱਕ - ਇਹ ਸਾਰੀ ਉਮਰ ਸਾਡੇ ਨਾਲ ਚੱਲਦੇ ਹਨ। ਸਿੱਖਿਆ ਦੇ ਪਸਾਰ ਤੇ ਵਿਗਿਆਨਕ ਸੋਚ ਦੇ ਚੱਲਦਿਆਂ, ਇਹਨਾਂ ਵਿੱਚੋ ਬਹੁਤੇ ਰਿਵਾਜ ਹੌਲੀ ਹੌਲੀ ਖ਼ਤਮ ਹੋ ਰਹੇ ਹਨ। ਇਹ ਸ਼ੋਅ ਉਹਨਾਂ ਸੱਭ ਨੂੰ ਸੰਭਾਲ ਕੇ ਰੱਖਣ ਦੀ ਸਾਡੀ ਇੱਕ ਨਿੱਕੀ ਜਿਹੀ ਕੋਸ਼ਿਸ਼ ਹੈ। ਆਸ ਕਰਦੇ ਹਾਂ ਕਿ ਤੁਸੀਂ ਇਸਨੂੰ ਪਸੰਦ ਕਰੋਗੇ। Website - PanjabBoulevard.com Instagram - @Panjab.Boulevard
Site
RSS
Apple

Data updated on 04/07/2026


Recent rankings

Latest chart positions across Apple Podcasts and Spotify rankings.



RSS feed quality and score

Technical evaluation of the podcast's RSS feed quality and structure.

See all

Publication history

Monthly episode publishing history over the past years.


Latest published episodes

Recent episodes with titles, durations, and descriptions.

See all

© My Podcast Data · Independent project · Data from Apple & Spotify