Spotify :
https://open.spotify.c...
Apple: https://podcasts.apple...
IMPB DISCOURSIYA PODCAST CHANNEL:
• IMPB DISCOURSIYA PODCAST
Follow and Share Podcast
ਆਪਣੇ ਵਾਧੂ ਸਮੇਂ ਨੂੰ ਕਿੱਥੇ ਬਤੀਤ ਕੀਤਾ ਜਾਵੇ. ਇਸ ਲਈ ਪੋਡਕਾਸਟ ਅਤੇ ਗਪਸ਼ਪ ਤੋਂ ਵੱਡਾ ਕੋਈ ਬਦਲ ਨਹੀਂ ਹੈਂ.. ਦੋਸਤੋ ਬੜੇ ਲੰਮੇ ਸਮੇਂ ਤੋਂ ਮੈਂ ਪੋਡਕਾਸਟ ਕਰਨ ਦੀ ਸੋਚ ਰਿਹਾ ਸਾਂ. ਹੁਣ ਕਿਤੇ ਜਾ ਕੇ ਥੋੜ੍ਹਾ ਜਿਹਾ ਯਤਨ ਕੀਤਾ ਅਤੇ ਪੋਡਕਾਸਟ ਚੈਨਲ ਬਣ ਕੇ ਤਿਆਰ ਹੈ. ਉਮੀਦ ਕਰਦਾ ਤੁਸੀ ਆਪਣਾ ਕੀਮਤੀ ਵਕਤ ਕੱਢ ਕੇ ਇਸ ਪੋਡਕਾਸਟ ਨੂੰ ਸੁਣੋਗੇ. ਗਲਤੀਆਂ ਦੀ ਗੁੰਜਾਇਸ਼ ਨਾ ਹੋਵੇ ਪਰ ਫਿਰ ਵੀ ਜਿੱਥੇ ਵੀ ਲੱਗੇ ਮੈਂ ਗਲਤ ਸਟੇਸ਼ਨ ਫੜ੍ਹ ਲਿਆ ਹੈ ਤਾਂ ਤੁਸੀ ਬੇਝਿਜਕ ਲਾਲ ਝੰਡੀ ਵਿਖਾ ਸਕਦੇ ਹੋ. ਆਪ ਜੀ ਸਾਰੇ ਮੇਰੇ ਪੋਡਕਾਸਟ ਚੈਨਲ ਵਿੱਚ ਆਉਣ ਦਾ ਸਭ ਆਮ ਅਤੇ ਖ਼ਾਸ ਨੂੰ ਖੁੱਲਾ ਸੱਦਾ ਹੈਂ. ਸਟੂਡੀਓ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ. ਸ਼ੁਰੂਆਤੀ ਐਪਿਸੋਡਾ ਦੇ ਵਿੱਚ ਆਵਾਜ਼ ਅਤੇ ਤਕਨੀਕੀ ਖ਼ਾਮੀਆਂ ਦਾ ਹੋਣਾ ਲਾਜ਼ਮੀ ਹੈ. ਇਸ ਕਰਕੇ ਭੁੱਲ ਚੁੱਕ ਨੂੰ ਮਾਫ਼ ਕੀਤਾ ਜਾਵੇ ਅਤੇ ਸੁਧਾਰ ਕਰਨ ਲਈ ਮੈਨੂੰ ਮੈਸੇਜ ਬਾਕਸ ਵਿੱਚ ਆ ਕੇ ਦਿਸ਼ਾ ਨਿਰਦੇਸ਼ ਦੇ ਸਕਦੇ ਹੋ. PODCAST CHANNEL ਦਾ ਨਾਮ ਹੈ IMPB DISCOURSIYA ਜਿਹੜਾ ਕਿ ਲਗਭਗ ਸਾਰੇ ਹੀ PLATFORM ਤੇ AVAILABLE ਹੈ. ਤੁਸੀ IMPB DISCOURSIYA WITH PANKAJ SHARMA ਸੁਣ ਸਕਦੇ ਹੋ :
SPOTIFY PODCAST APPLE PODCASTS AMAZON MUSIC GOOGLE PODCAST RADIO PUBLIC OVERCAST IHEARTRADIO CASTBOX
ਮੈਂ ਉਮੀਦ ਕਰਦਾ ਹਾਂ ਤੁਸੀ ਮੇਰੇ ਇਸ PODCAST CHANNEL ਨੂੰ FOLLOW ਕਰ ਲੈਣਾ. ਪੋਡਕਾਸਟ ਬਣਾਉਣ ਦਾ ਮੁੱਖ ਮੰਤਵ ਆਪਣੇ ਆਸ ਪਾਸ ਦੇ ਸਾਥੀਆਂ ਦੇ ਤੁਜ਼ੁਰਬਿਆ ਨੂੰ ਜਾਨਣਾ ਹੈ. ਧੰਨਵਾਦ ਆਪ ਜੀ ਦਾ ਆਗਿਆਕਾਰੀ ਆਪ ਜੀ ਦਾ ਵਿਸ਼ਵਾਸ਼ ਪਾਤਰ ਆਪ ਜੀ ਦਾ ਪਿਆਰਾ IMPB DISCOURSIYA ਤੋਂ ਪੰਕਜ ਸ਼ਰਮਾ
IMPB DISCOURSIYA PODCAST LINK : https://open.spotify.c...
YOUTUBE LINK : / @impbdiscoursiyapodcast
APPLE PODCAST LINK : https://podcasts.apple...
PODTAIL LINK : https://podtail.com/da...
AUDACY LINK : https://www.audacy.com...
PODIMO LINK : https://podimo.com/no/...
IVOOX LINK : https://www.ivoox.com/...
FOLLOW ON INSTAGRAM : https://www.instagram....
FOLLOW ON FACEBOOK : / meranaampankaj
LINKDIN : / pankaj-sharma-432242168
TWITTER :